The Greatest Guide To Punjabi Status

ਵੈਰੀਆਂ ਲਈ ਹਮੇਸ਼ਾ ਆਪਣਾ ✌ ਇਕੋ ਈ ਜਵਾਬ ਆ ਜੇ ਤੁਸੀ ਨੀ ਸਿੱਧੇ ਪੁੱਤ ਦਿਮਾਗ ਆਪਣਾ ਵੀ ਖਰਾਬ ਆ

ਜਦੋਂ ਕੋਈ ਮੁੰਡਾ ਪਿਆਰ 'ਚ ਹੈ ਤਾਂ....ਉਹ ਪਿਆਰ 'ਚ ਹੈ,

ਜੋਬਨ ਰੁੱਤੇ ਫੁੱਲ ਖਿਲਿਅਾ ਕੋੲੀ ਟਾਹਣੀ ਨਾਲੋ ਤੋੜ ਗਿਅਾ

ਨੋਰਮਲ ਬੰਦੇ ਆ ਨੋਰਮਲ ਗੱਲ ਕਰਦੇ ਆ ਸਹਿੰਦੇ ਅਸੀ ਕਿਸੇ ਦੀ ਨੀ ਆਕੜ ਅਸੀ ਕਰਦੇ ਨੀ

ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ

ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ ..

ਫ਼ੈਸਲੇ ਤੇਰੇ ਸੀ ਪਰ ਦਿਲ ਜੋ ਟੁਿਟਆ ਉਹ ਮੇਰਾ ਸੀ

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

ਕਾਫ਼ੀ ਵਜਨ ਵਾਲਾ ਸ਼ਬਦ ਏ 'ਮਤਲਬ', ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ

ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..

ਠੋਕਰ ਤਾਂ ਖਾਣੀ ਹੀ ਸੀ....ਅੱਖਾਂ ਬੰਦ ਕਰਕੇ ਜੋ ਭਰੋਸਾ ਕੀਤਾ ਸੀ....!!!

ਕਿੱਥੇ ਪਤਾ here ਲਗਦਾ ਹੈ....ਕਿਸੇ ਦੇ ਦਿਲ ਦਾ....ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ....!!!



Not Every person likes to only rely upon phrases. Loads of people share videos on their own Punjabi whatsapp status. Whatsapp status offers this amazing chance to discuss your coronary heart, not together with your own phrases, but via a Punjabi movie which you could set up as your whatsapp status. Whatsapp status is admittedly awesome like that. Heaps of individuals share humorous Punjabi videos on whatsapp status.

Leave a Reply

Your email address will not be published. Required fields are marked *